ਘਰ / Home

ਪਿਆਰੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਅਜੋਕੇ ਸਮਾਜ ਵਿੱਚ ਹਰ ਰੋਜ਼ ਮਨੁੱਖਤਾ ਦੇ ਖਿਲਾਫ ਫੈਲ ਰਹੀਆਂ ਅਸਮਾਜਿਕ ਘਟਨਾਵਾਂ ਨੂੰ ਪੜ੍ਹ-ਸੁਣ ਕੇ ਮਨੁੱਖ ਮਾਨਸਿਕ ਤੋਰ ਤੇ ਬੀਮਾਰ ਹੋ ਰਿਹਾ ਹੈ। ਬਾਹਰੀ ਦਿਖਾਵਾ ਵੱਧਦਾ ਜਾ ਰਿਹਾ ਹੈ ਪਰ ਮਨ ਦੀ ਸ਼ਾਂਤੀ ਘੱਟਦੀ ਜਾ ਰਹੀ ਹੈ। ਇਸ ਅਸ਼ਾਂਤ ਮਈ ਮਾਹੋਲ ਨੂੰ ਵੇਖਦੇ ਲੋਕਾਈ ਨੂੰ ਅਪਣੇ ਵਿਰਸੇ ਨਾਲ ਜੋੜਣ ਲਈ ‘ਗੁਰੂ ਨਾਨਕ ਸਾਹਿਬ ਮਿਸ਼ਨ’ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਮਿਸ਼ਨ ਇੱਕ ਗੈਰ ਵਪਾਰਿਕ ਸੰਸਥਾ ਹੈ ਜਿਸ ਦਾ ਮੁੱਖ ਮਨੋਰਥ ਸਮੁੱਚੀ ਲੋਕਾਈ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਮਤਿ ਦਰਸ਼ਨ ਨਾਲ ਜੋੜਣਾ ਹੈ। ਆਉ ਰਲ ਮਿਲ ਕੇ ਹੰਭਲਾ ਮਾਰਣ ਦਾ ਯਤਨ ਕਰੀਏ।

4 ਸਾਹਿਬਜ਼ਾਦੇ 02-01-2023

ਗੁਰਮਤਿ ਮੁਕਾਬਲੇ ਲਈ ਗੂਗਲ ਫਾਰਮ ਲਿੰਕ ਕਲਿਕ ਕਰੋ ਜੀ 31-10-2022

ਅਣਜੰਮੀਆਂ ਧੀਆਂ ਦਾ ਸਰਾਧ 24-09-2022

ਕਰਵਾ ਚੌਥ (ਕਹਾਣੀ)

ਪੰਜਾਬੀ ਸਿਖਲਾਈ ਤੇ ਗੁਰਮਤਿ ਟ੍ਰੇਨਿੰਗ ਕੈੰਪ ਗਰੁੱਪ ਪਹਿਲਾ (ਕਲਾਸ 5 ਤੋਂ 8 ਤੱਕ) ਦਾ ਸਿਲੇਬਸ

31-12-2021ਸਾਕਾ ਚਮਕੋਰ ਤੇ ਸਰਹਿੰਦ , ਹਿੱਸਾ ਦੂਜਾ

30-12-2021 ਸਾਕਾ ਚਮਕੋਰ ਤੇ ਸਰਹਿੰਦ ਹਿੱਸਾ ਪਹਿਲਾ

28-12-2021 ਗੰਜ-ਏ-ਸ਼ਹੀਦਾਂ (ਅੱਲ੍ਹਾ ਯਾਰ ਖ਼ਾਂ ਜੋਗੀ)

25-12-2021 ‘ਸ਼ਹੀਦਾਨਿ-ਵਫ਼ਾ ’ (ਅੱਲ੍ਹਾ ਯਾਰ ਖ਼ਾਂ ਜੋਗੀ)

13-11-2021 ਲੜੀਵਾਰ ਪ੍ਰਸ਼ਨ-ਉਤਰ ਭਾਗ-11 (ਗੁਰੂ ਨਾਨਕ ਸਾਹਿਬ ਜੀ)

10-11-2021 ਲੜੀਵਾਰ ਪ੍ਰਸ਼ਨ-ਉਤਰ ਭਾਗ-10 (ਗੁਰੂ ਨਾਨਕ ਸਾਹਿਬ ਜੀ)

7-11-2021 ਲੜੀਵਾਰ ਪ੍ਰਸ਼ਨ-ਉਤਰ ਭਾਗ-9 (ਗੁਰੂ ਨਾਨਕ ਸਾਹਿਬ ਜੀ)

4-11-2021 ਲੜੀਵਾਰ ਪ੍ਰਸ਼ਨ-ਉਤਰ ਭਾਗ-8 (ਗੁਰੂ ਨਾਨਕ ਸਾਹਿਬ ਜੀ)

LIVE KIRTAN BHAI BALVINDER SINGH JI LOPOKE

ਗੁਰਬਾਣੀ ਵਿਆਖਿਆ ਭਾਗ-1 ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

ਲੜੀਵਾਰ ਪ੍ਰਸ਼ਨ-ਉਤਰ ਭਾਗ-7 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-6 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-5 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-4 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-3 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-1 (ਗੁਰੂ ਨਾਨਕ ਸਾਹਿਬ ਜੀ)

ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ



No comments:

4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...