About Us
social & article
If you have any query regrading Site, Advertisement and any other issue, please feel free to contact at gurunanaksahibmission@gmail.com
ਅਜੋਕੇ ਸਮਾਜ ਵਿੱਚ ਹਰ ਰੋਜ਼ ਮਨੁੱਖਤਾ ਦੇ ਖਿਲਾਫ ਫੈਲ ਰਹੀਆਂ ਅਸਮਾਜਿਕ ਘਟਨਾਵਾਂ ਨੂੰ ਪੜ੍ਹ-ਸੁਣ ਕੇ ਮਨੁੱਖ ਮਾਨਸਿਕ ਤੋਰ ਤੇ ਬੀਮਾਰ ਹੋ ਰਿਹਾ ਹੈ। ਬਾਹਰੀ ਦਿਖਾਵਾ ਵੱਧਦਾ ਜਾ ਰਿਹਾ ਹੈ ਪਰ ਮਨ ਦੀ ਸ਼ਾਂਤੀ ਘੱਟਦੀ ਜਾ ਰਹੀ ਹੈ। ਇਸ ਅਸ਼ਾਂਤ ਮਈ ਮਾਹੋਲ ਨੂੰ ਵੇਖਦੇ ਲੋਕਾਈ ਨੂੰ ਅਪਣੇ ਵਿਰਸੇ ਨਾਲ ਜੋੜਣ ਲਈ ‘ਗੁਰੂ ਨਾਨਕ ਸਾਹਿਬ ਮਿਸ਼ਨ’ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ।ਜੋਕਿ ਇੱਕ ਗੈਰ ਵਪਾਰਿਕ ਸੰਸਥਾ ਹੈ ਜਿਸ ਦਾ ਮੁੱਖ ਮਨੋਰਥ ਸਮੁੱਚੀ ਲੋਕਾਈ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰਮਤਿ ਦਰਸ਼ਨ ਨਾਲ ਜੋੜਣਾ ਹੈ। ਆਉ ਰਲ ਮਿਲ ਕੇ ਹੰਭਲਾ ਮਾਰਣ ਦਾ ਯਤਨ ਕਰੀਏ॥
No comments:
Post a Comment